ਇਸ ਵਾਰ ਪੰਜਾਬ ਵਿੱਚ ਨਹੀਂ ਨਿਕਲੇਗੀ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੀ ਦਸਹਿਰੇ ਦੀ ਰੂਟ ਮਾਰਚ ਪਰੇਡ

ਗੁਰਦਾਸਪੁਰ, 14 ਅਕਤੂਬਰ (ਮੰਨਣ ਸੈਣੀ) । ਪਿਛਲੇ ਕਈ ਦਹਾਕਿਆ ਤੋਂ ਆਰਐਸਐਸ ਕਾਡਰਾਂ ਵੱਲੋ ਕੱਡੀ ਜਾਂਦੀ ਦੁਸ਼ਹਰੇ ਦੀ ਪਰੇਡ ਇਸ ਵਾਰ ਪੂਰੇ ਪੰਜਾਬ ਵਿੱਚ ਨਹੀਂ ਦੇਖਣ ਨੂੰ ਮਿਲੇਗੀ। ਆਰ ਐਸ ਐਸ ਦੀ ਸੂਬਾਈ ਲੀਡਰਸ਼ਿਪ ਨੇ ਕਥਿਤ ਤੌਰ ਤੇ ਆਪਣੀ ਸਥਾਨਿਕ ਇਕਾਇਆ ਨੂੰ ਕਿਹਾ ਹੈ ਕਿ ਉਹ ਪਰੇਡ ਤੋਂ ਬਚਣ ਜਾਂ ਬੰਦ ਖੇਤਰਾਂ ਵਿੱਚ ਛੋਟੋ ਸਮਾਗਮਾਂ ਦਾ … Continue reading ਇਸ ਵਾਰ ਪੰਜਾਬ ਵਿੱਚ ਨਹੀਂ ਨਿਕਲੇਗੀ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੀ ਦਸਹਿਰੇ ਦੀ ਰੂਟ ਮਾਰਚ ਪਰੇਡ